ਰਾਸ਼ਟਰੀ ਸਿੱਖਿਆ ਨੀਤੀ ਅਜੇ ਬਹੁਤ ਕੁਝ ਕਰਨ ਦੀ ਲੋੜ
ਨਵੀਂ ਸਰਕਾਰ ਬਣਨ ਤੋਂ ੲਿੱਕਦਮ ਬਾਅਦ ਜਾਰੀ ਹੋਈ ਰਾਸ਼ਟਰੀ ਸਿਖ...
ਵਿਗਿਅਾਨ ਕਾਂਗਰਸ ਪਿੱਛਲੇ ਸਾਲਾਂ ਵਿੱਚ ਅਾਪਣੇ ਮਕਸਦ ਤੋਂ ਭਟਕ ਚੁੱਕੀ ਹੈ। ਵਿਗਿਅਾਨੀ ੲਿਸ ਨਾਲ ਜੁੜਨ ਤੋਂ ਕਤਰਾੳੁਂਦੇ ਹਨ ਤੇ ੲਿੱਸ ਵਿੱਚ ਅਣਵਿਗਿਅਾਨਕ ਦਾਅਵੇ ਕੀਤੇ ਜਾ ਰਹੇ ਹਨ। ੲਿੱਸ ਮੰਚ ਨੂੰ 106 ਸਾਲ ਪਹਿਲਾਂ ਸ਼ੁਰੂ ਕਰਨ ਦਾ ਮਨਸ਼ਾ ਦੇਸ਼ ਵਿੱਚ ਵਿਗਿਅਾਨ ਦਾ ਪਸਾਰ ਕਰਨਾ ਸੀ। ਅੱਜ ੲਿੱਸ ਨੂੰ ਵਾਪਿਸ ਸਹੀ ਲੀਹਾਂ ਤੇ ਲਿਅਾੳੁਣ ਦੀ ਲੋੜ ਹੈ।
ਜੇ ਕਿਸੇ ਵਰਤਾਰੇ ਨੂੰ ਕਿਸੇ ਦੇ ਵੇਖਣ ਦਾ ਰਿਕਾਰਡ ਨਾ ਹੋਵੇ, ੲਿਹ ਕੋੲੀ ਦਲੀਲ ਨਹੀਂ ਕਿ ੳੁਹ ਹੋ ਹੀ ਨਹੀਂ ਸਕਦਾ